Ravi Singh Ravi Singh

ਸੁੰਦਰ ਓ ਤੁਸੀਂ

ਸੁੰਦਰ ਓ ਤੁਸੀਂ ਬਹੁਤ ਮੈਂ ਕਿਮੇ ਬਿਆਨ ਕਰਾ.. ਏਨੀ ਮੋਹਬਤ ਏ ਨਾਲ ਤੇਰੇ ਮੈਂ ਕਿਮੇ ਬਿਆਨ ਕਰਾ. ਤੇਰੀ ਅੱਖਾਂ ਚ ਮੈਂ ਅਪਣਾ ਚੇਹਰਾ ਦੇਖ ਲਵਾ ਬਸ ਮੈਂ ਇਹੋ ਅਰਜ਼ ਕਰਾ..ਤੁਸੀਂ ਏਨੇ quite ਹੋ ਕੇ ਦੇਖਦਾ ਰਹਾ. ਬਸ ਦੇਖ ਦਾ ਰਹਾ. 🙏🙏💞💞ਰ ਸਿੰਘ 👍🌹🌹