ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਕੀਤਾ ਡਿਪਲੋਮਾ ਮੈਂ

ਕੀਤਾ ਡਿਪਲੋਮਾ ਮੈਂ ਤਾ ਖੰਡੇ ਖੜ੍ਹਕਾਉਣ ਦਾ
ਮੈਨੂੰ ਨਹੀਂ ਹਿਸਾਬ ਦਿਲ ਦੁਲ ਜੇ ਵਟਾਉਣ ਦਾ ♠️♠️

😇😇😇😌😌

Deepu Singh Deepu Singh

ਬੰਦੇ 🚶ਦੀ ਆਪਣੀ

ਬੰਦੇ 🚶ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉਂਝ ਗਲੀ ਦੇ 🦮 ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ... 🤟
ਦੀਪ ਬੱਲੂਆਣਾ

shayari4u shayari4u

ਖੁੱਸ਼ਮਿਜਾਜੀ 🤗 ਮਸ਼ਹੂਰ

ਖੁੱਸ਼ਮਿਜਾਜੀ 🤗 ਮਸ਼ਹੂਰ ਆ ਸਾਡੀ
ਸਾਦਗੀ 😊 ਵੀ ਕਮਾਲ ਆ ਸਾਡੀ
ਅਸੀਂ ਸ਼ਰਾਰਤੀ 😜 ਵੀ ਸਿਰੇ ਦੇ ਆਂ
ਤੇ ਚੁੱਪ 🤫 ਵੀ ਬੇਮਿਸਾਲ ਆ ਸਾਡੀ

shayari4u shayari4u

ਅਸੀ ਸਮੇ ਵਰਗੇ

ਅਸੀ ਸਮੇ ਵਰਗੇ ਆ ਮਿੱਤਰਾ
ਤੇ ਸਮਾਂ ਐਥੇ ਕਿਸੇ ਦਾ ਗੁਲਾਮ ਨੀ ਹੁੰਦਾ
💪💪😌😌

shayari4u shayari4u

ਵਿਕਣ ਵਾਲੇ ਹੋਰ

ਵਿਕਣ ਵਾਲੇ ਹੋਰ ਵੀ ਨੇਂ, ਜਾ ਜਾ ਕੇ ਖਰੀਦ ਲੈ ,
ਅਸੀ “ਕੀਮਤ” ਨਾਲ ਨੀਂ
“ਕਿਸਮਤ” ਨਾਲ ਮਿਲਿਆਂ ਕਰਦੇ ਹਾ😎

preet ramgharia preet ramgharia

ਜਿਹੋ ਜਿਹੇ ਹੈਗੈ

ਜਿਹੋ ਜਿਹੇ ਹੈਗੈ ਹਾਂ ਉਹੋ ਜਿਹੇ ਦਿਖਦੇ ਨੀ
ਜਿਹੋ ਜਿਹੇ ਦਿਖਦੇ ਹਾਂ ਉਹੋ ਜਿਹੇ ਹੈਗੇ ਨੀ

shayari4u shayari4u

ਲੋਕ ਕੀ ਕਹਿੰਦੇ

ਲੋਕ ਕੀ ਕਹਿੰਦੇ ਨੇ ਸਾਡੇ ਬਾਰੇ😊,
ਅਸੀ ਇਸ ਗੱਲ ਦੀ ਪਰਵਾਹ ਨੀ ਕਰਦੇ😎,
ਕਿੱਥੇ, ਕਦੋਂ ਤੇ ਕੀ ਕਰਨਾ ਅਸੀਂ 🤗,
ਇਸ ਗਲ ਦੀ ਕਿਸੇ ਨਾਲ ਸਲਾਹ ਨੀ ਕਰਦੇ😇

Prabhjeet Singh Prabhjeet Singh

ਦਿਖਾਵਾ ਘੱਟ ਕਰਦੇ

ਦਿਖਾਵਾ ਘੱਟ ਕਰਦੇ ਆ ਗਲਤ ਅੰਦਾਜੇ ਨਾ ਲਾਵੀ
ਲੋੜ ਪੈਣ ਤੇ ਸਾਡੇ ਕੋਲ ਹਰ ਚੀਜ ਦਾ ਹੱਲ ਹੈਗਾ

Prabhjeet Singh Prabhjeet Singh

ਅਸੀਂ ਆਪਣੀ ਰਿਆਸਤ

ਅਸੀਂ ਆਪਣੀ ਰਿਆਸਤ ਦੇ ਆਪ ਰਾਜੇ ਹਾਂ 🤟
ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨੀ ਰੱਖਦੀ 💯





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ