ਏ ਦੱਸ ਸਾਡੇ ਆਲਿਆ ਤੀਜੇ ਕੋਲ ਮੇਰਾ
ਰਾਤ ਜਿਕਰ ਕਿਉਂ ਹੋ ਗਿਆ...
ਓਝ ਫਰਕ ਨਹੀਂ ਪਿਆ ਸੀ ਤੈਨੂੰ ਫ਼ੇਰ ਮੇਰਾ
ਨਾਮ ਲੈਕੇ ਕਿਉਂ ਰੋ ਗਿਆ...
ਜੇ ਖੁਸ਼ ਸੀ ਛੱਡ ਕੇ ਫ਼ੇਰ ਹੁਣ ਕਿਉਂ
ਰਾਤਾਂ ਨੂੰ ਅੱਖਾਂ 'ਚ ਹੰਝੂ ਲੈਕੇ ਸੋ ਗਿਆ..
ਜੇ ਹੁਣ ਫਿਕਰ ਆ ਮੇਰਾ ਤੈਨੂੰ ਏ ਦੱਸ
ਓਦੋ ਐਨਾ ਬੇਫਿਕਰ ਕਿਉਂ ਹੋ ਗਿਆ..
ਪੀ੍ਤ ਸੰਧੂ✍️