S Rattu S Rattu

ਉਡੀਕ ਦੇਖਦਾ ਰਿਹਾ, ਉਡੀਕਦਾ ਰਿਹਾ, ਸਬਰ

ਉਡੀਕ

ਦੇਖਦਾ ਰਿਹਾ,
ਉਡੀਕਦਾ ਰਿਹਾ,
ਸਬਰ ਕੀਤੇ ਦਾ ਕੋਈ ਫਲ ਨਹੀਂ ਸੀ।।।

ਮੈ ਓਹਨੂੰ ਰਾਤ ਦਿੱਤੀ,
ਮੈ ਓਹਨੂੰ ਦਿਨ ਦਿੱਤੇ,
ਫਰ ਮਿਲਣੇ ਦਾ ਕਿਓਂ ਕੋਈ ਹੱਲ ਨਹੀਂ ਸੀ।।

(Steve)