Preet Shayar Preet Shayar

ਓਦੇ ਦਿੱਤੇ

ਓਦੇ ਦਿੱਤੇ ਧੋਖਿਆ ਨੂੰ ਅਸੀ
ਓਦੀ ਕੋਈ ਮਜ਼ਬੂਰੀ ਸਮਝ ਗਏ..

ਓਦੇ ਨਿੱਕਿਆ ਨਿੱਕਿਆ ਬਹਾਨਿਆਂ
ਤੋ ਸਮਝ ਓਦੀ ਰਮਜ ਗਏ....

ਓਨੇ ਦੂਰ ਹੋਣਾ ਸੀ ਸਾਡੇ ਤੋ
ਅਸੀਂ ਕਿਸਮਤ ਮਾਰੇ ਹੋ ਦੂਰ ਗਏ..

ਓਨੇ ਛੱਡਕੇ ਖੁਸ਼ ਤਾਂ ਹੋਣਾ ਸੀ
ਅਸੀ ਗਮ ਓਦੇ 'ਚ ਹੋ ਚੂਰ ਗਏ... ਪੀ੍ਤ ਸੰਧੂ✍️