Preet Shayar Preet Shayar

ਤੂੰ ਤਕਦੀਰ ਦੀ

ਤੂੰ ਤਕਦੀਰ ਦੀ ਜਿੱਤ ਨੂੰ ਛੱਡ ਦੁਨੀਆਂ ਨੂੰ ਹਰ ਜਗ਼੍ਹਾ ਤੋਂ ਜਿੱਤ ਲੈਦਾ..

ਦਿਲ ਤੇ ਲਿਖਿਆ ਨਾਮ ਤਾਂ ਪੜ ਲੈਦੇ ਕੀ ਸਾਡਾ ਨਾਮ ਲਿਖ ਲੈਦਾ..

ਰੱਬ ਨਾਲ ਲੜਣਾ ਸੌਖਾ ਏ ਦੱਸ ਤੂੰ ਲੋਕਾਂ ਨਾਲ ਮੇਰੇ ਲਈ ਲੜ ਲੈਦਾ..

ਜਾਤਾਂ- ਪਾਤਾਂ ਭੇਦ ਮਿਟਾਕੇ ਕੀ ਤੂੰ ਦੁਨੀਆਂ ਸਾਹਮਣੇ ਸਾਡਾ ਹੱਥ ਫੜ ਲੈਦਾਂ..