?????????????????? ??????????????????

ਮੈਂ ਸੱਚੀਂ ਪਾਗਲ

ਮੈਂ ਸੱਚੀਂ ਪਾਗਲ ਹੋ ਗਈ ਸੀ, ਜੋ ਤੇਰੇ ਤੇ ਇਤਬਾਰ ਹੋਇਆ ਹਾਏ ਸਹੇਲੀਆਂ ਨੂੰ ਵੀ ਦਸਦੀ ਰਹੀ,ਮੈਨੂੰ ਪਹਿਲੀ ਵਾਰੀ ਪਿਆਰ ਹੋਇਆ ਚੱਲ ਪਿਆਰ ਤਾਂ ਸੱਜਣਾ ਮੇਰੇ ਲਈ,ਤੇਰੇ ਲਈ ਓ ਵੀTimepass ਸੀ ਤੇਰੇ ਯਾਰ ਵੀ ਅੱਜ ਕੱਲ ਦਿਸਦੇ ਨਾਂ, ਜਿੰਨਾਂ ਲਈ ਓਦੋਂ ਮੈਂ ਖਾਸ ਸੀ ਤੂੰ Game ਖੇਡੀ ਭਾਵੇਂ ਜਿੰਦਗੀ ਨਾ,ਚਲ ਤਾਂਵੀ ਸੱਜਣਾ ਵੱਸਦਾ ਰਹਿ ਮੈਂ ਰੋ ਕੇ ਗੁਜਾਰਾ ਕਰ ਲਊਂਗੀ, ਤੂੰ ਆਪਣੀ Life ਚ ਹੱਸਦਾ ਰਹਿ

:: ਲਵ ਹਿੰਮਤਪੁਰਾ ᴅᴏᴄ⚚ᴏʀ