ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
shayari4u ਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ,
ਇਹ ਜਣੇ ਖਣੇ ਨਾਲ, ਹਰ ਰੋਜ਼ ਨਹੀ ਹੁੰਦੀਆ,
ਆਪਣੀ ਜਿੰਦਗੀ ਵਿੱਚ ਮੇਰੀ ਮੋਜ਼ੁਦਗੀ ਫਜੂਲ ਨਾ ਸਮਝੀ ,
ਕਿਉਕੀ ਪੱਲਕਾ, ਕਦੀ ਅੱਖਾ ਤੇ ਬੌਜ਼ ਨਹੀ ਹੁੰਦੀਆ,,
shayari4u ਲੋਕਾਂ ਦੀਆਂ 👉 ⏰ਵੇਟਿੰਗਾਂ ਚ ਰਹਿਣ👸 ਨੱਡੀਆਂ..😀
ਸਾਡੀਆਂ ⏰ਉਡੀਕਾਂ ਸਾਡੇ 🙌 ਯਾਰ ਕਰਦੇ👉💕👈
shayari4u ਦੋਸਤ ਹੁਣ ਥੱਕਣ ਲੱਗ ਪੲੇ ਨੇ
ਕਿਸੇ ਦਾ ਪੇਟ ਨਿਕਲ ਅਾੲਿਅਾ ਹੈ
ਕਿਸੇ ਦੇ ਵਾਲ ਪੱਕਣ ਲੱਗ ਗੲੇ ਨੇ
ਸਾਰਿਅਾਂ ਤੇ ਭਾਰੀ ਜਿੰਮੇਵਾਰੀ ਹੈ
ਸੱਭ ਨੂ ਕੋੲੀ ਛੋਟੀ ਮੋਟੀ ਬਿਮਾਰੀ ਹੈ
ਦਿਨ ਭਰ ਜਿਹੜੇ ਭੱਜਦੇ ਦੋੜਦੇ ਸੀ
ਓਹ ਹ .. .. Read more >>
shayari4u ★★ਕਰ #ਸਕੀਏ ਨਾ ਜੋ ਪੂਰੀ
★★ ਐਸੀ ਕੋਈ #ਮੰਗ ਨਾ ਕਾਰੀ
★★ਭੋਲੇ ਜਿਹੇ #ਸੁਭਾਅ ਦਾ ਯਾਰ ਤੇਰਾ
★★ਐਵੇਂ #ਬਹੁਤਾ ਤੰਗ ਕਰੀ ਨਾ...!!!
shayari4u ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ ☝ ਸਦਾ #ਵਿਚਾਰ ਰੱਖੀਏ
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ ਦਿਲ ਵਿੱਚ ਖਾਰ ਰੱਖੀਏ
Jaswinder Jeode rehn o rabba yarr mere.mere nal jo har tha khad de ne..howa sahi ja far mai glt rabba pr kde na piche hatde ne ..sda rehn jeode mere yarr rabba je dillo support ho manu krde ne
✍jassi..@jaswinder_nangal
shayari4u ਮੇਰੇ ਕੋਲ girlfriend ਨਹੀਂ ਹੈ ਤਾਂ ਕੀ ਹੋਇਆ ।
ਗਲਤ frend ਬਹੁਤ ਆ ਮੈ ਉਹਨਾਂ ਨਾਲ ਈ ਖੁਸ਼ ਆ
😂😂😂😂😂😂😂😂
shayari4u ਕਈ ਯਾਰ ਸੋਫ਼ੀ ਆ ਕਈ ਲੈਂਦੇ ਪੀ ਨੀ
ਮਿੱਤਰਾ ਦਾ ਲੱਗੇ ਬਸ ਯਾਰਾਂ ਨਾਲ ਜੀਅ ਨੀ
ਐਵੇਂ ਕਾਹਤੋ ਫਿਰੇ ਨੀ ਤੂੰ ਯਾਰੀ ਲਾਉਣ ਨੂੰ
ਜੇਰੇ ਆਲਾ ਬੀਬਾ ਇੱਥੇ ਮਿਲਦਾ ਫਰੀ ਨੀ
shayari4u ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ👊 🏻ਰਾਤਾ ਥਾਣੇਆ🚓ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ