ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
Gursewak Singh ਉਹ ਸੋਚਦੇ ਆ ਕਿ ਅਸੀਂ ਇਹਨੂੰ ਬੇਵਕੂਫ ਬਣਾ ਲਿਆ
ਜਿੰਨਾ ਦਾ ਅਸੀਂ ਮਾਣ ਰੱਖ ਲੈਂਨੇ ਆ🤗
#ਗੁਰੀ ਸੰਧੂ(7087847889)
preet ramgharia TU KI SOCHDI AH SADE WARE SAINU NI
PATA ..😞
PAR ASSI KI SOCH DE AH TERE WARE A
SANIU HI PATA..PREET RAMGHARIA ❣️
Palwinder Singh ਯਾਰ ਸਮਜ ਕਿਸੇ ਦੇ ਪਿੱਛੇ ਨਾ ਲੱਗਣ ਾ
ਵਰਤ ਰਹੇ ਨੇ ਲੋਕ ਯਾਰ ਕਹਿ ਕੇ ☺🙏
Pamma ਕੁੱਝ ਹੁੰਦੇ ਨੇ ਭਰਾ ਜਾਨ ਤੋ ਪਿਆਰੇ ਜਿਹਨਾ ਬਿਨਾ ਰਿਹਾ ਨੀ ਜਾਦਾ ਹਰ ਇੱਕ ਨੂੰ ਸਾਡੇ ਆਲਾ ਕਿਹਾ ਨੀ ਜਾਦਾ@paramjitsinghofficial
Pamma ਕੁੱਝ ਹੁੰਦੇ ਨੇ ਭਰਾ ਜਾਨ ਤੋ ਪਿਆਰੇ ਜਿਹਨਾ ਬਿਨਾ ਰਿਹਾ ਨੀ ਜਾਦਾ ਹਰ ਇੱਕ ਨੂੰ ਸਾਡੇ ਆਲਾ ਕਿਹਾ ਨੀ ਜਾਦਾ
Pamma ਕੱਪੜੇ👔👖 ਬਦਲੀ ਦੇ ਨੇ ਪਰ ਵਿਚਾਰ ਨਹੀਂ☝,ਤਰੀਕੇ⤴ ਬਦਲੀ ਦੇ ਨੇ ਪਰ ਯਾਰ👬👬 ਨਹੀਂ
Pamma ਸਾਨੂੰ ਨੀ ਪਸੰਦ ਕਿਸੇ ਨਾਲ ਚਲਾਕੀ ਕਰਨਾ..!!
ਅਸੀ ਜੀਹਨੂੰ ਨਿਸ਼ਾਨੇ ਤੇ ਰੱਖਦੇ ਅਾ,
ਦੱਸ ਕੇ ਰੱਖਦੇ ਹਾਂ
Pamma ਜੇ ਤੋਂ ਵੈਲਣ ae ਫਿਰੋਜ਼ਪੁਰ ਦੀ munda ਮੇਵੀ kabildara ਦਾ je ਤੋਂ bhen 5 prawa ਦੀ fer ਤੋਂ jigra dekhya ਹੀ nahi ਹੁਸ਼ਿਆਰਪੁਰ wale
Yaara ਦਾ pamma✍
Gurpreet Singh It is the nature of two
men and snakes to
sting at an opportunity
...Gurpreet Singh kular