ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
shayari4u ਨਾਲ ਰਹਿੰਦੇ ਜੋ ਹਜਾਰਾਂ ਵਰਗੇ,
ਲੋਕੀ ਲੱਭਦੇ ਆ ਯਾਰ ਸਾਡੇ ਯਾਰਾਂ ਵਰਗੇ,
ਪਿਆਰ ਚ ਨੀ ਦੇਖੀ ਦੇ ਸਟੈਡ ਬੱਲਿਆ,
ਗੱਲ ਵੀਰਾ ਦੀ ਜੇ ਤੁਰੇ ਵੇਖੀ ਅੜਦੇ..
shayari4u ਮੈ ਯਾਰਾ ਦੀ ਕਰਾ ਤਰੀਫ ਕਿਵੇ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ
ਦੁਨੀਆ ਵਿੱਚ ਭਾਵੇ ਲੱਖ ਯਾਰੀਆ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ❤
shayari4u ਨਾ ਸਾਡੀ ਕੋੲੀ Bestfriend ਆ
ਤੇ ਨਾ ਕੋਈ Girlfriend ਆ,
ਬਸ ਥੋੜੇ ਜਿਹੇ ਕਮਲੇ ਯਾਰ ਨੇ,
ਓ ਵੀ ਸਾਲੇ ਜਮਾਂ End ਆ
😎😎😎
Sukh Defaulter ਓ ਐਵੇਂ ਨਹੀਓ🎭ਸਾਡੇ ਆਲੇ👬ਸਾਡੇ ਆਲੇ ਅਖਵਾਉਂਦੇ ਆ,
ਜੇ ਦਿੱਲ❤ਵਿੱਚ ਪਿਆਰ ਸਾਡੇ😍ਲਈ ਤਾਂਇਓ ਹਿੱਕ👬ਨਾਲ ਲਾਉਦੇਂ ਆ ......✒🇸🇻🇰🇭 "⛎੨🌀"
Gagandeep Singh ਬਈ ਹੁੰਦੇ ਯਾਰ ਭਰਾਂਵਾਂ ਵਰਗੇ__💪
ਸੱਜੀਆਂ ਖੱਬੀਆਂ ਬਾਹਵਾਂ ਵਰਗੇ__
ਮਿੱਠੀ ਕੈਦ,👌 ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ....
shayari4u ਬਈ ਹੁੰਦੇ ਯਾਰ ਭਰਾਂਵਾਂ ਵਰਗੇ__💪
ਸੱਜੀਆਂ ਖੱਬੀਆਂ ਬਾਹਵਾਂ ਵਰਗੇ__🔫
ਮਿੱਠੀ ਕੈਦ,👌 ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__😘
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ.....😘😘😘😘😘😘😘😘😘😘😘😘😘
shayari4u Operation theater ਦੇ ਬਾਹਰ ਇਕ ਸ਼ਾਇਰ ਨੇ ਕਿਹਾ
"ਖੋਲ ਲੈਂਦਾ ਦਿਲ ਜੇ ਮੈਂ ਯਾਰਾਂ ਦੇ ਨਾਲ"
ਤਾਂ ਖੋਲਣਾ ਨਾ ਪੈਂਦਾ ਪੈਂਦਾ ਹਥਿਆਰਾਂ ਦੇ ਨਾਲ
😔😔
shayari4u ਨਾਲ ਰਹਿੰਦੇ ਜੋ ਚਾਰ ਪੰਜ ਹਜਾਰਾਂ ਵਰਗੇ
ਲੋਕੀ ਲਭਦੇ ਨੇ ਯਾਰ ਸਾਡੇ ਯਾਰਾ ਵਰਗੇ
💞💞💞❤️
Vikramjeet Singh ਦੋਸਤ ਉਹ ਹੁੰਦਾ ਹੈ
ਜਿਸ ਦੇ ਵੀ ਉਹ ਦੁਸ਼ਮਣ
ਹੋਣ ਜੋ ਤੁਹਾਡੇ ਹਨ
sidhu