ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
shayari4u ਕਦੇ ਨਈਂ ਹੋ ਸਕੇਗਾ ਯਾਰ ਮੇਰੇ,
ਯਾਰ ਦੇ ਕਾਬਿਲ,
ਜਿਨ੍ਹਾ ਦੇ ਪਾਸ ਨਹੀਉਂ ਦਿਲ ਜੋ
ਹੋਵੇ ਪਿਆਰ ਦੇ ਕਾਬਿਲ.. ✍️
Karan ਬਾਬੇ ਭੇਤੀ ਬੰਦੇ ਲੈਕੇ ਬੇਨਦੇ ਜਦੋ ਵੀ ਲੈ ਕੇ ਬੇਨਦੇ, 😒
😡 ਨਹੀ ਤਾ ਗੇਰਾ ਨੂੰ ਕੀ ਪਤਾ ਸਾਡੀ ਕਮਜ਼ੋਰੀਆਂ ਬਾਰੇ,।
ਕਰਨ
shayari4u ਦੋਸਤ ਦਵਾਈ🤨ਤੋਂ ਵੀ ਜਿਆਦਾ ਚੰਗੇ ਹੁੰਦੇ ਨੇ😊
ਕਿਉਂਕਿ ਚੰਗੀ ਦੋਸਤੀ😍ਕਦੇ ਐਕਸਪਾਇਰ ਨੀ ਹੁੰਦੀ🤗
Manpreet Singh
O MERI MAKI DE ROTI
O MERI MAKI DE ROTIMERE SARSON DE SAAGMERE SUJI DE HALWEMERE LASSI DE GLASSTE AAM DE ACHARNA MSG NA MISS CALLKITHEY HO SARKARI MISS U YAAR
Manpreet Singh ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔 ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ.....😎 ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻 ਮਿੱਤਰਾਂ ਦੀ ਗੱਲ ਆਪੇ ⌚ਟਾਈਮ ਕਰੂਗਾ...
Manpreet kotkapura
shayari4u ਹਮਾਰੀ ਖੁਸੀ ਕੇ ਲੀਏ
ਜੋ ਫ਼ਰਿਆਦ ਕਰਤੇ ਹੈਂ,
ਹਮ ਬੀ ਉਨਪੇ ਬਹੁਤ ਨਾਜ ਕਰਤੇ ਹੈਂ,
ਐ ਖੁਦਾ ਮੇਰੇ ਉਨ ਅਪਨੋ ਕੋ
ਹਮੇਸ਼ਾਂ ਆਬਾਦ ਰਖਨਾ,
ਜੋ ਬਿਨਾਂ ਮਤਲਬ ਕੇ ਹਮਕੋ
ਰੋਜ ਯਾਦ ਕਰਤੇ ਹੈਂ,
😊😊😊😊😊
shayari4u ਦੋਸਤੀ ਓਨਾ ਨਾਲ ਕਰੋ
ਜੋ ਕਦਰ ਕਰਨਾ ਜਾਣਦੇ ਹੋਣ😘
ਗੁੱਸਾ ਓਨਾ ਨਾਨ ਕਰੋ
ਜੋ ਮਨਾਉਣ ਜਾਣਦੇ ਹੋਣ 🤔
ਪਿਆਰ ਓਨਾ ਨਾਲ ਕਰੋ
ਜੋ ਨਿਭਾਉਣ ਜਾਣਦੇ ਹੋਣ🙂
shayari4u #ਫੈਰ 👉 ਜਿੰਨਾ ਦਬਕਾ ਤਾਂ ਮੁੱਛ ਮਾਰਦੀ #
#VALUE ਪਤਾ ਆ 💪 ਵੈਲੀਆਂ ਨੂੰ ਯਾਰ ਦੀ #
shayari4u ਸੁਨ ਵੇ ਸੱਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ 🙏🏻🙏🏻👏💯👏🕉ਸੋਹ ਰੱਬ ਦੀ ਵੇ ਸਾਨੂੰ ਜਿੰਦਗੀ ੲੇਨੀ ਪਿਆਰੀ ਨਾ ਹੁੰਦੀ 🕉👏💯🙏🏻🕉ਰੱਬ ਜੀ 🕉🙏🏻💯🙏🏻👏🕉