ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
Manpreet ਯਾਰਾਂ ਵਿਚੋਂ ਯਾਰ ਮੇਰਾ ,,,,
ਯਾਰ ਮੇਰਾ ਦਿਲਦਾਰ।।
ਮੇਰਾ ਹਰ ਦੁੱਖ ਖੁਦ ਤੇ ਲੇ ਲੈਂਦਾ
ਖੁਦ ਤੋਂ ਵਧ ਕੇ ਕਰਦਾ ਮੈਨੂੰ ਪਿਆਰ
,,,,,,,,, love you yaaro,,,,,,,,,
Ravinder Kumar ਭਾਵੇ ਪਿਆਰ ਮੇਰਾ ਇਸ ਦੁਨੀਆ ਤੇ ਨਈ
ਪਰ ਮਹਿਸੂਸ ਕਰਾ ਤਾ ਇੰਝ ਲਗਦਾ ਜਿਵੇ ਕੋਲ ਹੀ ਬੈਠੀ ਹੋਵੇ
Yups Nikhil di❣️l mai jo bhi ho bol do
back mai kute🐶 bhoka krte hai
Manpreet Singh ਲੋਕਾਂ ਦੀ ਏ ਆਦਤ ਪੂੰਝ ਪੂੰਝ ਸੁੱਟਣਾ,, ਸਾਡੀ ਆਦਤ ਹੈ ਸੱਚੀ ਯਾਰੀ ਲਾਉਣ ਦੀ.. ਅਸੀਂ ਇੱਕ ਦੇ ਹੋ ਕੇ ਰਹਿੰਦੇ ਹਾਂ,, ਦੁਨੀਆ ਹੋਵੇ ਸ਼ੌਂਕੀ ਭਾਵੇ ਨਿੱਤ ਨਵੇ ਯਾਰ ਬਨਾਉਣ ਦੀ....
Mani kotkapura..........
shayari4u ਇਕ ਅਸੂਲ ਜਿੰਦਗੀ ਚ ਦੱਬੀ ਜਾਨੇ ਆ,
ਅੱਧੀ ਅਵਾਜ ਤੇ ਜਿਹੜੇ ਦੇਣ ਹੁੰਗਾਰਾ।
ਐਸੇ ਯਾਰ ਰੱਖ ਲੈਣੇ।
ਤੇ ਬਾਕੀਆਂ ਨੂੰ ਪਰਖ ਕੇ ਛੱਡੀ ਜਾਨੇ ਆ
shayari4u ਯਾਰ ਸ਼ਿਆਣਾ ਮਾੜੇ ਕੰਮਾ ਤੋਂ
ਰੋਕਦਾ ਹੀ ਹੁੰਦਾ 🤗
ਤੇ ਜਿਹਨੂੰ ਰੋਟੀ ਭੋਕਂਣ ਤੇ
ਮਿਲੇ ਉਹ ਭੋਕਦਾ ਹੀ ਹੁੰਦਾ
😏😏
shayari4u 🦁 ਸ਼ੇਰ ਬਣੇ ਆਂ , 🐍 Snake ਬਣੇ ਨਹੀਂ ,
ਯਾਰਾਂ ਲਈ ਕਦੇ ਆਪਾਂ fake ਬਣੇ ਨਹੀਂ .......
Fame ਲਈ use ਕਦੇ ਕੀਤੇ ਯਾਰ ਨਾ
🍨ਠਾਰਿਆ ਕਲੇਜਾ , ਕਦੇ 🔥 ਸੇਕ ਬਣੇ ਨਹੀਂ😊😊
Amrit ਮਰਜਾਣੀ ਯਾਰਾਂ ਪਿੱਛੇ ਇੱਦਾ ਘੁੰਮਦੀ ਜਿਵੇ ਤਰਸੇ ਕੋਈ ਜੋਬ ਸਰਕਾਰੀ ਪਾਉਣ ਨੂੰ
Amrit जमाना घूमता होगा बनकर कातिल ए - शाकी . . . पर हमारी चौखट पर तो हमने सर और हथियार झुके हुवे ही देखे है ! ! .