ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
Gurpreet Singh ਦੋਗਲੇ ਬੰਦੇ ਅਤੇ ਸੱਪਾਂ ਦੀ ਫਿਤਰਤ
ਹੀ ਹੁੰਦੀ ਹੈ ਮੌਕਾ ਦੇਖ ਕੇ ਡੰਗ ਮਾਰਨਾ
......ਗੁਰਪ੍ਰੀਤ ਸਿੰਘ ਕੁਲਾਰ
Terakajlesaab ਅਸੀਂ ਤਾਂ ਸਾਂਝ ਦਿੱਲਾ ਤੋਂ ਹੀ ਪਾਉਂਦੇ ਆ ਮਿੱਤਰਾ
ਕਦੇ ਹੋਰਾਂ ਵਾਂਗ ਅਸੀਂ ਦਿਮਾਗ਼ ਨੀ ਵਰਤੇ 🧠🧠
ਨਾਲੇ ਜਿੰਨਾ ਨਾਲ ਜਾਨਾ ਦੇ ਸੌਦੇ ਹੋਏ ਹੋਣ ਮਿੱਤਰਾ
ਅਸੀਂ ਓਹੋ ਕਦੇ ਆਪਣੇ ਯਾਰ ਨੀ ਪਰਖੇ 💫💪
Kajle mani ✍️.....
Palwinder Singh ਵਰਤ ਕੇ 🤟 ਛਡਣਾ😬 ਕੰਮ
ਦਲਿਆ🐍 ਦਾ ਹੁੰਦਾ🖕
Manjot Singh ੳੁਹ ਯਾਰਾ ਵਾਲਾ ਬਚਪਨ
ਨਾ ਹਰਖ ਸੀ
ਨਾ ਪਰਖ ਸੀ
ਖਡੋਣਿਅਾ ਨਾਲ ਖੁੱਛ ਜਾਦੇ
ਖੇਡ ਹੀ ਸਵਰਗ....,
rudependu 47 ਬੜੀਆ ਵੇਖਿਆ ਮਤਲਬੀ ਯਾਰੀਆਂ ਨੇ, ਬਦੇ ਸੱਚੇ ਨੂੰ ਪਇਆਂ ਭਾਰੀਆਂ ਨੇ, ਜਿਨੂੰ ਸਮਝੀਏ ਵਾਂਗ ਭਰਾਵਾਂ ਦੇ, ਓਹੀ ਬੰਦੇ ਕਰਦੇ ਮਾੜੀਆਂ ਨੇ, ਨਾ ਭਰੋਸਾ ਅੱਜਕਲ ਲੋਕਾ ਦਾ, ਥੌਡੇ ਡਿੱਗੇ ਤੇ ਮਾਰਦੇ ਤਾੜੀਆ ਨੇ, ਕਈਆਂ ਵਾਹ ਲਾ ਲਈ ਸਾਨੂੰ ਡੇਗਣ ਦੀ, ਫਿਰ .. .. Read more >>
Manpreet singh #ਫੈਰ 👉 ਜਿੰਨਾ ਦਬਕਾ ਤਾਂ ਮੁੱਛ ਮਾਰਦੀ #
#VALUE ਪਤਾ ਆ 💪 ਵੈਲੀਆਂ ਨੂੰ ਯਾਰ ਦੀ #
✍️ Manpreet badial ❤️
shayari4u ਸਾਡੇ 👬ਨਾਲ 🤝ਸੰਬੰਧ ਨਾ 🤨ਵਿਗਾੜੀ ਸੱਜਣਾਂ 👤ਅਸੀ ਓਥੇ
⚠ਕੰਮ ਆਉਦੇ ਹਾ ⚠ਜਿਥੇ ਆਪਣੇ ਵੀ ਛੱਡ🏃🏻♂ ਜਾਂਦੇ ਨੇ
shayari4u ਯਾਰੀ ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ …
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ
rudependu 47 ਦੋਸਤੀ ਸਿੱਧੇ-ਸਾਦੇ
ਇਨਸਾਨ ਨਾਲ
ਹੀ ਕਰੋ,
ਵਿੱਚ ਸਾਥ ਨਹੀਂ
ਦਿੰਦੇ।
ਬਾਹਲੇ ਸਿਆਣੇ ਮੁਸੀਬਤ