ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
Chohan Saab Fdk Chohan ਫਿਰਦਾ ਤੇਰੇ ਨਾਲ ਲਾਈ ਨਿਬਾਉਂਣ ਨੂੰ ਪੂਰੇ ਜ਼ੋਰ ਨਾਲ ਨੀ
ਕੁੜੀਆਂ ਪਿੱਛੇ ਪੂਛ-ਪੂਛ ਕਰਦੇ ਓ ਹੋਰ ਹੋਣਗੇ ।
✍🏻Chohan
shayari4u ਨਾ ਅੱਖ ਪੈਸੇ ਉੱਤੇ, ਨਾ ਸ਼ੌਕ ਮਹਿੰਗੀਆਂ ਕਾਰਾ ਦਾ 🚗💸
ਜੋ ਮਾੜੇ Time ਨਾਲ ਖੜਦੇ,
ਮੈਂ ਦੇਣ ਦੇ ਨੀ ਸਕਦਾ ਉਹਨਾਂ ਯਾਰਾ ਦਾ ....
Sehjad 💪#ਸਿਰੇ ਚੜ #ਦਿਆਂ ਯਾਰਾ👬 ਦਿਆਂ# ਯਾਰੀਆਂ#
ਨਾ ਰਾਸ #ਆਉਂਦਾ ਕਦੇ 👫ਅੱਲੜਾਂ ਦਾ# ਪਿਆਰ ਨੀ#💪
khan #saab
shayari4u #ਕੌਣ ਕਿੰਨੇ🏊 ਪਾਣੀ🌀 ਵਿੱਚ ਤਰਦਾ
🕛ਟਾੲਿਮ ਅਾੳੁਣ ਤੇ
ਯਾਰ🚹🚹ਤੇ ਹਥਿਅਾਰ🔫 ਸਾਰੇ ਦਿਖਾਵਾਂਗੇ,,,,
✌✌ 💪💪#
Gursewak Singh ਮੈਂ ਸਰਦਾਰ,
ਮੇਰੇ ਯਾਰ ਵੀ ਸਰਦਾਰ.
•••••••••°---- ----°••••••••
ਿਸਰੇ ਦਾ "ਢੀਠ" ਆ
ਲਓ ਜੀ ਮੈਂ ਆਪਣੇ ਬਾਰੇ ਥੋੜਾ ਜਿਹਾ ਚਾਨਣਾ ਪਾ ਦੇਵਾਂ ਗੌਰ ਫਰਮਾਓ
1. ਜਿਹੜੀ ਕੁੜੀ nu ਆਪਣੇ dil te control nYi ਆ O add ਕਰਨ ਬਾਰੇ ਸੋਚੀਉ ਬੀ ਨਾ ਇੱਥੇ ਆ aashiqi .. .. Read more >>
Akash Deep ਵੇਖਣ ਨੂੰ ਭਾਂਵੇ ਇੱਕਲੇ🕴ਦਿਸਦੇ ਆ ਪਰ ਯਾਰਾਂ 👨👨👦👦ਦੀ ਥੋੜ ਨਹੀਂ ...
ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ 💵ਨੋਟ ਨਹੀ
#DeEp#
shayari4u 👉ਜਦ ਵੀ ਅੜੇ ⚔ਆ ਯਾਰਾਂ ਲਈ👈
ਜਦ ਵੀ ਲੜੇ 👊ਆ ਯਾਰਾਂ ਲਈ
👌 ਜਿੱਥੇ ਤੂੰੁ ਸੌਚ🤔 ਨੀ ਸਕਦਾ👈
" ਅੋਥੇ ਖੜੇ 🙌ਆ ਯਾਰਾਂ🔫 ਲ਼ਈ
💪💪 . 😘😘😎
Vishal Thakur ਐਵੇ ਹਰ😎ਕਿਸੇ ਨਾਲ ਨਾ ਸਾਡੀ ਮੱਤ ਮਿਲ ਦੀ🎀
ਜਾਨ ਵਾਰ ਦਈਏ ਜਿਥੇ☺ਅੜੇ ਸੂਈ ਦਿਲ♥ਦੀ...👬💪🏻
(Vivi)
shayari4u ਯਾਰਾ👬👬👬 ਯਾਰੀ ਦਾ ਮਾਣ ਰੱਖੀ 😘😘
#ਦਿਮਾਗ ਵਿੱਚ ਨਹੀ ਪਰ ਦਿਲ❤ ਵਿੱਚ ਪਹਿਚਾਨ ਰੱਖੀ
ਮੈ ਵੀ ਮੰਗਾ ਇੱਕ ਦੁਆ🕉🕉 ਰੱਬ ਤੋ
ਮੇਰੇ ਦੋਸਤਾ 👬👬👬ਨੂੰ ਹਰ ਦੁਖ ਤੋ ਅੰਜਾਣ ਰੱਖੀ