ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
shayari4u ਬਾਪੂ 😘ਕੋਲੋਂ ਹੌਂਸਲਾ 💪
ਤੇ ਮਾਂ 😘ਕੋਲੋਂ ਪਿਅਾਰ💓
ਮੇਹਰ ਪੂਰੀ ਰੱਬ🙏 ਦੀ
ਮਿਲੇ ਸੋਨੇ ਵਰਗੇ ਯਾਰ
💪💪💪💪
BeiMaan *ਹੋਵੇ ਜੁਰਤ 💥ਤਾਂ ਸਿੱਧਾ ਹੋ k ਟੱਕਰੀਂ ਪਤਾ ਲੱਗ ju ਬੇਗਾਨੇਂ ਕੀ ki ਪਾੜ ਦੇ yaar 👬ਭਾਈਂਆਂ ਜਿਹੇ ਵਾਰਦੇ Aa ਜਾਨ ਨੂੰ 😴ਲੰਡੂ ਬੰਦਾ ਕਰੇ yarri ਚ ਗਦਾਰੀਆਂ oye 🐺ਗਿੱਦੜਾਂ di ਗਿੱਦੜਾਂ ਦੇ nAL ਈ ਨਿੱਭ ਦੀ ਪੱੁਤ 🦁ਸੇਰਾਂ ਨਾਂ ਤਾਂ ਸੇਰ e ਨਿਭਾਂਉਂਦੇ yarianðŸ .. .. Read more >>
BeiMaan ਜਾਨ ਵਾਰੀ ਦੀ ਆ ਯਾਰਾਂ ਤੋਂ ਮਿੱਠਿਆ,
ਮੁਨਾਫੇ ਨੀ ਭਾਲਦੇ
💪ਥੰਮਾਂ ਵਰਗੇ ਜੋ ਨਾਲ ਖੜਦੇ ਨੇ,
ਫੂਕ ਮਾਰਿਆਂ ਉੱਡਣ ਆਲੇ ਲਫਾਫੇ ਨੀ ਪਾਲਦੇ💪💪
BeiMaan... 8284066862
BeiMaan ਨਾ E ਸਾਡੀ koi just Friend ਆ
ਤੇ ਨਾ E ਕੋਈ #GirlFriend ਅਾ
ਬੱਸ ਥੋੜੇ ਜੇਹੇ ਯਾਰ ਆ
ਪਰ ਸਾਲੇ ਵਾਹਲੇ ਈ END ਅਾ.......😘
BeiMaan...
BeiMaan ਕੱਲੇ ਕਦੇ ਨਾ ਪੀਏ🍺🍺
👳ਸਦਾ ਯਾਰਾ ਨਾਲ ਪੀਂਦੇ ਆਂ👨👨👧👧।
ਤੂੰ ਤਾ ਅਜੇ ਸਰੀਆ ਏ ....ਬਲਿਆ 🥄।
ਮਰੋੜ... ਅਸੀ ਗਾਡਰ ਵੀ ਦਿੰਦੇ ਆਂ💪💪👊
BeiMaan...
BeiMaan ਜਿੰਦਗੀ ਵਿੱਚ ਕਈ ਯਾਰ ਮਿਲੇ
ਕੁਝ ਨੇੜੇ ਤੇ ਕੁਝ ਪਾਰ ਮਿਲੇ
ਸੁਭਾਅ ਦੇਖੇ ਲੋਕਾਂ ਦੇ ਰੁੱਤਾ ਵਾਂਗੁ
ਅਸੀ ਬਣਕੇ ਸਦਾ ਬਹਾਰ ਮਿਲੇ.
BeiMaan...
Gursewak Singh ਕੁਝ ਬੇ-ਮਤਲਬ
ਦੀਅਾਂ ਮਜ਼ਬੂਰੀਅਾਂ ਦੱਸਕੇ
ਲੋਕ ਅਾਪਣੇ ਯਾਰ
ਬਦਲ ਲੈਂਦੇ ਨੇ
Gursewak Sandhu
Cnt no.9855192943,7087847889
ShareChat:-@sandhu98
BeiMaan ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖਕੇ ਸੜਦੇ🔥 ਨੇ.....
ਯਾਰ 👬ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ👬 ਨੇ..BeiMaan
shayari4u ਥੰਮ ⏳ਬਣ ਕੇ 😎ਖੜੇ ਨਾਲ,
ਹੋਏ ਕਦੇ ❌ ਨਾ ਫਰਾਰ..ਨੀ
ਮਿੱਠੀਏ 👧 ..ਲੋਕਾਂ 👥 ਵਿੱਚ ਹੋਣੀ
👧 ਮਸੂਕ ਤੇ ਬੰਦੂਕ🔫 ਬੋਲਦੀ..
ਪਰ ਮੇਰੇ 👤ਵਿੱਚ ਬੋਲਦੇ ਨੇ ਮੇਰੇ ਯਾਰ🐯 👬👬🐯..ਨੀ ......