ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
shayari4u ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ
ਅਸੀ ੳੁਮਰਾ ਤੱਕ ਪਛਾਣ ਰੱਖਦੇ ਹਾ
ਯਾਰਾ ਅਸੀ ਤਾ ੳੁਹ ਫੁੱਲ ਹਾ ...
ਜੋ ਟੁੱਟਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ...
shayari4u ਸ਼ੀਸ਼ੇ ਦੀ ਤਰ੍ਹਾਂ ਦਿੱਲ ਸਾਫ ਹੈ,💟💟
ਇਸ ਵਿੱਚ ਕੋਈ ਰਾਜ ਨਹੀਂ .👌👌
ਤਾਂ ਹੀ ਕਿਸੇ ਲਈ ਖਾਸ ਹਾਂ
ਤੇ ਕਿਸੇ ਲਈ ਖਾਕ ਵੀ ਨਹੀਂ..😏😏😏
shayari4u ਮੰਨਿਆ ਖੁਦਾ ਨੂੰ ਜਾਨ ਦੇਣੀ ਏ ਇੱਕ ਗੱਲ ਆਖਾਂ ਸ਼ਰੇਆਮ,,,
ਸੱਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ,,,
shayari4u ਦਿਲ ਦੇ ਨੀ ਮਾੜੇ ।ਬੰਦੇ ਰੂਹ ਤੋ ਰੰਗੀਨ ਆ।
ਯਾਰਾ ਦੇ ਨੀ ਯਾਰ ਪੈਗ ਸੈਗ ਦੇ ਸ਼ੌਕੀਨ ਆ।।
shayari4u ਦੁੱਕੀ ਤਿੱਕੀ 👥ਕੀ ਕਰਨੀ ਯੱਕਾ ਹੋਣਾ 👑ਚਾਹੀਦਾ
ਯਾਰ ਭਾਮੇ ੲਿੱਕ ਹੋਵੇ👬 ਪਰ ਪੱਕਾ ਹੋਣਾ ਚਾਹੀਦਾ !!
shayari4u ਯਾਰਾ👬👬👬 ਯਾਰੀ ਦਾ ਮਾਣ ਰੱਖੀ 😘😘
#ਦਿਮਾਗ ਵਿੱਚ ਨਹੀ ਪਰ ਦਿਲ❤ ਵਿੱਚ ਪਹਿਚਾਨ ਰੱਖੀ
ਮੈ ਵੀ ਮੰਗਾ ਇੱਕ ਦੁਆ🕉🕉 ਰੱਬ ਤੋ
ਮੇਰੇ ਦੋਸਤਾ 👬👬👬ਨੂੰ ਹਰ ਦੁਖ ਤੋ ਅੰਜਾਣ ਰੱਖੀ
shayari4u ਹੀਰਿਆਂ ਵਰਗੇ ਯਾਰ ਦਿਲ ਵਿੱਚ ਵਸ ਗਏ ਨੇ
ਹੁਣ ਨੀਂ ਦਿਲੋਂ ਕੱਢ ਹੁੰਦੇ ਜੋ ਹੱਡੀ ਰਚ ਗਏ ਨੇ।😍
shayari4u #ਪੱਥਰ ਕਦੇ #ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥......
shayari4u ਗੱਲਾਂ ਸੱਚੀਆਂ ਹੀ ਕਹਿਣ ਸਿਆਣੇ
ਨੀ ਦੱਬੀ ਹੋਈ ਸ਼ਰਾਬ ਵਰਗੇ
ਬੜੇ ਕੀਮਤੀ ਨੇ ਯਾਰ ਪੁਰਾਣੇ...