ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
Gursewak Singh ਲੋੜ ਕੀ ਆ ਕਰਨ ਦੀ 🎓LAW🎓ਬੱਲੀਯੇ ਮੱਤ ਜੱਟ ਦੀ ਵਕੀਲਾਂ ਨੂੰ ਵੀ fail❌ ਕਰਦੀ#
shayari4u ਯਾਰਾ ਦੀਆ #ਯਾਰੀਆ, ਕੋਈ ਖੋਜ਼ ਨਹੀ ਹੁੰਦੀਆ,
ਇਹ ਜਣੇ ਖਣੇ ਨਾਲ, ਹਰ ਰੋਜ਼ #ਨਹੀ ਹੁੰਦੀਆ,
ਆਪਣੀ #ਜਿੰਦਗੀ ਵਿੱਚ ਮੇਰੀ ਮੋਜ਼ੁਦਗੀ ਫਜੂਲ ਨਾ ਸਮਝੀ ,
ਕਿਉਕੀ ਪੱਲਕਾ, ਕਦੀ ਅੱਖਾ ਤੇ #ਬੌਜ਼ ਨਹੀ ਹੁੰਦੀਆ,
Gursewak Singh ਜਿਹੜੇ ਲੰਡੂ ਸੀ ਉਹ ਲਿਸਟਾਂ ਚੋ ਕਢਤੇ,
ਖਰੇ ਬੰਦਿਆਂ ਤੇ ਮਾਨ ਪੂਰਾ ਕਰੀ ਦਾ ,
ਬਾਕੀ ਦੋਗਲੇ ਬੁਲਾਉਣੇ ਸਬ ਛੱਡਤੇ।
Gursewak Sandhu
Cnt.No 9855192943
ShareChat:-@sandhu98
Gursewak Singh #ਉਹ #ਵੈਰੀ #ਹੀ #ਕਾਹਦਾ #ਜੋ #ਵਾਰ #ਨਾ #ਕਰੇ
#ਉਹ #ਯਾਰ #ਹੀ #ਕਾਹਦਾ #ਜੋ #ਨਾਲ #ਨਾਂ #ਖੜੇ...🤘
Gursewak Sandhu
Cnt.No 9855192943
ShareChat:-@sandhu98
Gursewak Singh ਬਣਨਾ ਤਾਂ ਮੁੱਢ ਬਣੋ,
ਪੱਤੇ ਤਾਂ ਝੜ ਹੀ ਜਾਂਦੇ ਨੇ,
ਦੋਗਲੇ ਪਾਸਾ ਵੱਟਦੇ ਨੇ,
ਖੜ੍ਹਣ ਵਾਲੇ ਖੜ੍ਹ ਹੀ ਜਾਂਦੇ ਨੇ👌🇨🇦
Gursewak Sandhu
Cnt.No 9855192943
ShareChat:-@sandhu98
shayari4u ਪਿਆਰੇ ਨੇ ਮਸ਼ੂਕਾ👰 ਵਾਂਗੂ,
ਚਲਦੇ ਬੰਦੂਕਾ ਵਾਂਗੂ,
ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ,
ਉਹ ਜਿਉਂਦੇ ਰਹਿਣ ਯਾਰ,
ਯਾਰ ਤਾ ਕਲੇਜੇ ਹੁੰਦੇ ਨੇ....
shayari4u ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
ਅਸੀ ਤਾਂ ਉਹ ਫੁੱਲ ਹਾਂ ਯਾਰਾਂ
ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ....
shayari4u ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,
ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ_🤗😍😍😍
BeiMaan ਦਿੱਲ 💓 ਏਸਾ ਭਰਿਆ 🤰ਨਾਰਾ ਤੋਂ
👆ਹੁਣ ਮੈਂ ਦੁਰ ਨਾ ਹੋਵਾ ਯਾਰਾ👬 ਤੋਂ
BeiMaan