ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
Ameen ਉਂਝ ਯਾਰਾਂ ਵਾਸਤੇ ਦੁਨੀਆਂ ਚ ਸੁਣਿਆ ਬਹੁਤ ਕੁਝ ਆ ,, ਪਰ ਸੁ਼ਕਰ ਹੈ ਰੱਬ ਦਾ ਤੁਸੀਂ ਸਭ ਮੇਰੇ ਹਿੱਸੇ ਆਏ ...😘😘 lub u yaaro
shayari4u ਦਿਲ ਦਾ ਸੋਹਣਾਂ ਯਾਰ ਹੋਵੇ ਤਾਂ ਰੱਬ ਵਰਗਾ
ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ ਨਾਂ
ਉਮਰ ਵਕਤ ਤੇ ਮੌਸ਼ਮ ਦੇ ਨਾਲ ਬਦਲਦੇ
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ
shayari4u ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ
ਅਸੀ ੳੁਮਰਾ ਤੱਕ ਪਛਾਣ ਰੱਖਦੇ ਹਾ
ਯਾਰਾ ਅਸੀ ਤਾ ੳੁਹ ਫੁੱਲ ਹਾ ...
ਜੋ ਟੁੱਟਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ...
RISHI _THE BROWN BOY 🔫ਜਿੱਥੇ ਕੋੲੀ Game ਪੈ ਜਾਦੀ🔫💪 ਹਿੱਕਾ ਤਾਨ ਕੇ ਅੱਗੇ ਖੜ ਜਾਦੇ ਅਾ💪💞ਅਪਣੀ Jaan ਤੋ ਵੀ ਜਿਅਾਦਾ Pyar ਕਰਦੇ💞👬ਮੇਰੇ ਲੲੀ Jaan ਵੀ ਵਾਰ ਦਿੰਦੇ ਅਾ👬...........Love You Yaaro
RISHI _THE BROWN BOY 👬ਜਦ ਯਾਰ ਹੀ ਸਾਰੇ ਗਰਾਰੀBaz ਰੱਖੇ ਕੜੇ💪🔫ਅੈਵੇ ਅਸੀ ਨਹੀਓ ਹਥਿਅਾਰ ਰੱਖੀ ਦਾ🔫👬ਜਦ ਯਾਰਾ ਲੲੀ Dil ਚ' ਰੱਖਿਅਾ ਪਿਅਾਰ ਕੁੜੇ💞💞ਅੈਵੇ ਯਾਰਾ ਲੲੀ ਨਹੀਓ Dil ਚ' ਖਾਰ ਰੱਖੀ ਦਾ😡........Yaara Da Yaar👉Rishi
RISHI _THE BROWN BOY 👊ਵੈਰੀਅਾ ਦੀ ਹਿੱਕ ਵਿੱਚ ਵੱਜਦੇ💪 🚶ਅੈਵੇ ਪਿੱਠ ਪਿੱਛੇ ਨਹੀਓ ਵਾਰ ਕਰਦੇ🔫 ✊ਜਿਹਦੇ ਨਾਲ ਅਸੀ ਗੂੜੀ ਯਾਰੀ ਪਾ ਲੲੀੲੇ👬 💪ੳੁਹਦੇ ਨਾਲ ਅਸੀ ਨੲੀਓ ਯਾਰ-ਮਾਰ ਕਰਦੇ👌 ..............Yaara Da Yaar👉Rishi
Ravinder Saggu ਇਹ ਦੁਨੀਆਂ ਮਤਲਬ ਖੋਰਾ ਦੀ
ਕਈ ਵਰਤ ਲੈਂਦੇ ਨੇ ਯਾਰੀਆ ਨੂੰ
ਛੱਡ ਦਿਲਾਂ ਹੁਣ ਕਿਸੇ ਦਾ ਨਹੀ ਕਰਨਾ
ਸੱਗੂ ਹੱਥ ਜੋੜਦਾ ਏ ਗਰਦਾਰੀਆ ਨੂੰ
shayari4u ਵੱਡੇ face ਮਿਲੇ ਸਾਨੂੰ Facebook ਤੇ
ਕੋਈ ਕਹਿੰਦਾ ਕੁੜੀ ਮਰੇ ਸਾਡੀ ਘੈਂਟ ਲੁੱਕ ਤੇ
ਕੋਈ ਲੱਭਦੀ ਰਾਂਝਾ ਕੋਈ ਲੱਭਦਾ ਹੀਰ
ਅਸੀ ਖੁਸ਼ ਆ ਅਪਣੀ ਤਕਦੀਰ ਤੋਂ
ਸਕਿਆ ਤੋਂ ਵੱਧ ਪਿਆਰ ਮਿਲਿਆ
Facebook ਵਾਲੇ ਵੀਰ ਤੋਂ
shayari4u ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ ,
ਸੋਹਣੀ ਸੂਰਤ ਦਾ ਕੀਤਾ ਨੀ ਵਪਾਰ ਬੱਲੀਏ ?
ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,
ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ ☺ .....