ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Ravi Singh Ravi Singh

ਤੇਰੀ ਯਾਦ ਤਾ

ਤੇਰੀ ਯਾਦ ਤਾ ਬੜੀ ਆਉਂਦੀ ਏ ਸੱਜਣਾ. ਪਰ ਤੈਨੂੰ ਦੱਸਣ ਦਾ ਕੋਈਂ ਫਾਇਦਾ ਨਈ.. 🤗ਤੂੰ ਰੁਸ ਜਾਂਦੇ ਓ ਇਸਲਈ ਤੁਹਾਨੂੰ ਰੁਸ਼ਾਉਣ ਦਾ ਸਾਡਾ ਇਰਾਦਾ ਨਈ.. 🌹❤️ਰ ਸਿੰਘ 🌹❤️

Ravi Singh Ravi Singh

ਕੰਡਿਆਂ ਨਾਲ ਰਹਿਣ

ਕੰਡਿਆਂ ਨਾਲ ਰਹਿਣ ਵਾਲਿਆਂ ਨੂੰ ਫੁੱਲਾਂ ਦੀ ਮਹਿਕ ਨਈ ਆਉਂਦੀ.. ਬੇਸਮਝੇ ਤੇ ਅਣਜਾਣ ਹੀ ਹਾਂ ਜੋ ਹਰ ਕਿਸੇ ਦੀ ਪਰਖ ਨਈ ਆਉਂਦੀ... ❤️❤️🌹ਰ ਸਿੰਘ ❤️❤️❤️🌹

?????????? ?????.???? ?????????? ?????.????

dila de gall

dila de gall karda jamana .🫡

te mohabad cehre to ..😓

shuru hundi...Aa

Kulveer Singh Kulveer Singh

ਹਰ ਬੰਦਾ ਚੰਗਾ ਸੀ
ਮਰਨ ਤੋਂ ਬਾਦ
death is best Life 🧬

Kulveer Singh Kulveer Singh

ਜੋ ਸਾਡੇ ਨਾਲ਼ ਨਾ ਖੜ੍ਹੇ
ਓ ਹੋਰ ਕਿਸ ਨਾਲ਼ ਕੀ ਖੜਾਨਗੇ
ਜੋ ਸਾਡੇ ਨਾਂ ਬਣੇ
ਫਿਰ ਭੰਗੂ ਦੇ ਕੀ ਬਣਨ ਗੇ
ਭੰਗੂ ਸਾਬ

Preet Shayar Preet Shayar

ਤੇਰੇ ਵਰਗੇ ਦੀ

ਤੇਰੇ ਵਰਗੇ ਦੀ ਨਾ ਭਾਲ ਸੀ ਨਾ ਮਿਲਿਆ ਕੋਈ ....
ਫਿਰ ਵੀ ਤੈਨੂੰ ਦੱਸੀਏ ਕਿਵੇਂ।।
ਕਦਰ ਇੱਥੇ ਕੋਈ ਕਿਸੇ ਦੀ ਨਹੀਂ ਕਰਦਾ ...
ਫਿਰ ਵੀ ਤੈਨੂੰ ਦੱਸੀਏ ਕਿਵੇਂ।।
ਤੈਨੂੰ ਵੀ ਪਤਾ ਵਿਸ਼ਵਾਸ ਨਹੀਂ ਵਾਲਾ ਕਰਦੇ ਏਨਾ ਲੋਕਾਂ ਤੇ..
ਫਿਰ ਵੀ ਤ .. .. Read more >>

Preet Shayar Preet Shayar

ਗ਼ਲਤਫਹਿਮੀ ਵਾਲੀ ਖੁਸ਼ੀਆ

ਗ਼ਲਤਫਹਿਮੀ ਵਾਲੀ ਖੁਸ਼ੀਆ ਦੀ ਕਿਸਮਤ 'ਚ ਗਏ ਸੀ...
ਜਦੋਂ ਅੱਖ ਖੁੱਲੀ ਤਾਂ ਪਤਾ ਲੱਗਿਆ ਸਾਡੀ ਉਹੀ ਟੁੱਟੀ ਕਿਸਮਤ ਆ।।।
ਹੱਸਦੇ ਰਹੇ ਝੂਠੇ ਦੇ ਦਿਲਾਸੇ ਦਿਲ ਕਮਲੇ ਨੂੰ ਸਮਝਾਉਂਦੇ ਰਹੇ...
ਫਿਰ ਵੀ ਪ੍ਰੀਤ ਦਿਲ ਤੇ ਦਿਮਾਗ ਦੀਆਂ ਗੱਲਾਂ ਨ .. .. Read more >>

Kulveer Singh Kulveer Singh

ਰੱਬਾ ਓਨਾ ਨਾਲ਼

ਰੱਬਾ ਓਨਾ ਨਾਲ਼ ਨਾ ਮਿਲਿਆ ਕਰ
ਜਿੰਨਾ ਨੂੰ ਤੂੰ ਮਿਲਾ ਨੀ ਸਾਕਦਾ
ਭੰਗੂ ਸਾਬ

Ravi Singh Ravi Singh

ਕਿੰਨਾ ਸੋਹਣਾ ਤੇ

ਕਿੰਨਾ ਸੋਹਣਾ ਤੇ ਪਿਆਰਾ ਸੱਜਣ ਮੇਰਾ ਮੈਂ ਜਾਣਾ ਜਾ ਰੱਬ ਨੂੰ ਪਤਾ ਏ. ਸਿੰਪਲ ਤੇ ਸਾਦਗੀ ਏ ਉਸਦੀ. ਬਸ ਵੇਖਦਾ ਹੀ ਰਹਾ ਹੱਸਦੀ ਦੇ ਮੂੰਹ ਚੋਂ ਫੁੱਲ ਗਿਰਦੇ ਐਸੀ ਉਸਦੀ ਅਦਾ ਏ ❤️👍👍ਰ ਸਿੰਘ 🌹🌹🌹





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ