ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Preet Shayar Preet Shayar

ਓਦੇ ਦਿੱਤੇ

ਓਦੇ ਦਿੱਤੇ ਧੋਖਿਆ ਨੂੰ ਅਸੀ
ਓਦੀ ਕੋਈ ਮਜ਼ਬੂਰੀ ਸਮਝ ਗਏ..

ਓਦੇ ਨਿੱਕਿਆ ਨਿੱਕਿਆ ਬਹਾਨਿਆਂ
ਤੋ ਸਮਝ ਓਦੀ ਰਮਜ ਗਏ....

ਓਨੇ ਦੂਰ ਹੋਣਾ ਸੀ ਸਾਡੇ ਤੋ
ਅਸੀਂ ਕਿਸਮਤ ਮਾਰੇ ਹੋ ਦੂਰ ਗਏ..

ਓਨੇ ਛੱਡਕੇ ਖੁਸ਼ ਤਾਂ ਹੋਣਾ ਸ .. .. Read more >>

Preet Shayar Preet Shayar

ਓ ਸੱਜਣ ਆਪਣੇ

ਓ ਸੱਜਣ ਆਪਣੇ ਲਾਰੇ ਨੂੰ ਸਾਡਾ
ਧੋਖਾ ਕਹਿ ਕੇ ਗਏ ਆ...

ਓ ਸਾਨੂੰ ਛੱਡ ਕੇ ਸੱਜਣ ਕਿਸੇ ਹੋਰ
ਦੇ ਦਰ ਤੇ ਗਏ ਆ.. ਪੀ੍ਤ ਸੰਧੂ✍️

Ravi Singh Ravi Singh

ਜਿਨ੍ਹਾਂ ਨੂੰ ਪਿਆਰ

ਜਿਨ੍ਹਾਂ ਨੂੰ ਪਿਆਰ ਕਰੀਏ ਕਦੇ ਬੁਰਾ ਨਾ ਸੋਚਿਏ.🌹ਅੱਖਾਂ ਖੁਲੀਆਂ ਚ ਵੀ ਓ ਤੇ ਅੱਖਾਂ ਬੰਦ ਕਰਕੇ ਵੀ ਓ ਦਿਸੇ. 🌹ਐਵੇ ਨਾ ਕਿਸੇ ਹੋਰਾਂ ਵੱਲ ਲੋਚੀਏ.. 🌹ਰ ਸਿੰਘ 🌹🌹🙏

S Rattu S Rattu

Door khda ik

Door khda ik chup jiha bnda dekhyea
Thoda kol dekhyea ta pta lga man usda udaas c
Ho skda ohda din khrab c ....
Thoda hor najdeek gye pta lga,
Ki pta ho skda kise nl usnu pyar c ..
Thoda hor najdek gye ta pta lga,
Bechara Depression da hoiya shikar c..
Sochyea chal gal krda us nal ,
Fr pta lga age ki same sheeshe ch khda mera hi ik kirdar c ...
#srattu
Snapchat -steve23195

Ravi Singh Ravi Singh

ਮਨਿਆਂ ਕੇ ਸੋਹਣੇ

ਮਨਿਆਂ ਕੇ ਸੋਹਣੇ ਨਈ ਆ.. ਪਰ ਸੋਹਣੀ ਨੇਚਰ ਰੱਖਦੇ ਆ.. ਇਕ ਦੇ ਆ. ਓਹਦੇ ਵੱਲ ਹੀ ਧਿਆਨ ਸਾਡਾ.. ਬਾਕੀਆ ਵਾਗ ਸਾਰਿਆਂ ਨੂੰ ਨਈ ਤੱਕਦੇ ਆ.. 🙏🌹ਰ ਸਿੰਘ 🌹🙏

Ravi Singh Ravi Singh

ਤੁਸੀਂ ਮੇਰੇ ਤੋਂ

ਤੁਸੀਂ ਮੇਰੇ ਤੋਂ ਨਾਰਾਜ਼ ਓ. ਏ ਸੱਚ ਏ ਜਾ ਸਿਰਫ ਮੈਨੂੰ ਲਗਦਾ ਏ.. ਜੇ ਸੱਚੀ ਨਾਰਾਜ ਓ.. ਤਾ ਰੱਬਾ ਪਿਆਰ ਨੂੰ ਵਧਾਈ.. ਦੂਰੀ ਨਾ ਪਾਈ.. ਨਾਰਾਜ਼ਗੀ ਜਰ ਸਕਦਾ ਏ ਕੋਈ.. ਪਰ ਦੂਰੀ ਨਈ... 🌹🙏ਰ ਸਿੰਘ 👍🌹👍

Ravi Singh Ravi Singh

ਤੂੰ ਆਪ ਚਾਹੇ

ਤੂੰ ਆਪ ਚਾਹੇ ਦੂਰ ਹੋਣਾ. ਤਾ ਹੋ ਯਾਰਾ.. ਤੂੰ ਆਪ ਚਾਹੇ ਨੇੜੇ ਆਉਣਾ. ਤਾ ਆ ਯਾਰਾ.. ਤੂੰ ਆਪ ਚਾਹੇ ਗੁੱਸਾ ਤੇ ਨਾਰਾਜ਼ ਹੋਣਾ. ਤਾ ਹੋ ਯਾਰਾ..ਪਰ ਰੱਬ ਨੂੰ ਤਾ ਦੋਸ਼ ਨਾ ਦਿਓ 🌹🌹ਰ ਸਿੰਘ 🌹🌹❤️🙏

Ravi Singh Ravi Singh

ਤੇਰੇ ਨਾਲ ਮੈਨੂੰ

ਤੇਰੇ ਨਾਲ ਮੈਨੂੰ ਗਿਲਾ ਕਦੇ ਹੋ ਨਈ ਸਕਦਾ.. ਤੇਰੇ ਜਿਨ੍ਹਾਂ ਮੋਹ ਕੀਤੇ ਮੈਨੂੰ ਹੋਰ ਹੋ ਨਈ ਸਕਦਾ... ਰੂਹਾਂ ਤੋਂ ਵੀ ਗਾਹਾਂ ਦੇ ਏ ਰਿਸ਼ਤਾ ਸਾਡਾ..ਜਿਹਨੂੰ ਕੋਈ ਆ ਕੇ ਸੌਂਹ ਸਕਦਾ..ਰੱਬ ਨੇ ਹੀ ਮੇਲ ਕਰਾਏ ਆ ਓ ਆਪ ਰੁਆ ਨਈ ਸਕਦਾ..🌹🌹 ਰ ਸਿੰਘ 🌹🌹👍🙏

shayari4u shayari4u

ਪਿਆਰ ਓਹ ਨਹੀ

ਪਿਆਰ ਓਹ ਨਹੀ ਜੋ ਤੈਨੂੰ ਮੇਰਾ ਬਣਾ ਦੇਵੇ।
ਪਿਆਰ ਤਾਂ ਉਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ

❣️ ❣️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ