Card image cap

ਕੌੜੇ ਬੋਲ ਸਾਨੂੰ

ਕੌੜੇ ਬੋਲ ਸਾਨੂੰ ਵੀ
ਬਖੂਬੀ ਆੳੁਦੇਂ ਬੋਲਨੇ

ਦਿੱਲ ਦਖਾਉਨਾ ਕਿਸੇ ਦਾ
ਸਾਡੇ ਇਰਾਦੇ ਨਾਂ

ਉਹ ਕਹਾਵਤ ਵੀ
ਸਾਥੋ ਹੀ ਉਚਰੀ

ਸੱਚ ਬੋਲ ਭਾਵੇ ਕਿਸੇ ਦਾ
ਦਿੱਲ ਤੋੜ ਦੲੀੲੇ ਪਰ
ਝੂਠੇ ਸਾਡੇ ਵਾਦੇ ਨਾਂ

Card image cap

ਜਿੰਨਾ ਦੇ ਦਿੱਲ

ਜਿੰਨਾ ਦੇ ਦਿੱਲ ਵਿੱਚ ਵਸਦੇ ਆ
ਓਨਾ ਲੲੀ ਰੱਬ ਆ

ਬਾਕੀਆ ਲੲੀ ਪਹਿਲਾ ਵੀ ਸੀ,
ਤੇ ਹੂਣ ਵੀ ਝੱਬ ਆ

😎😎😎

Card image cap

ਲੋਕਾ ਵਿੱਚ ਆਮ

ਲੋਕਾ ਵਿੱਚ ਆਮ ਜਿਹਾ ..
ਸਰੇਆਮ ਬੋਲਗੀ ਤੂੰ ..
ਜਿੰਦਗੀ ਰਹੀ ਤਾ ਟੱਕਰਾਗੇ ..
ਕੁੱਝ ਬਣਕੇ ਖਾਸ ਕੁੜੇ ....

Card image cap

ਇਹ ਦੁਨੀਆਂ

ਇਹ ਦੁਨੀਆਂ ਦੀ ਮੰਡੀ ਵਿੱਚ ਵਿੱਚ ਕੀ
ਖੱਟਿਆ ਪਿਆਰਾਂ 💕
ਰਿਸ਼ਤੇ ਨਾਤੇ ਲੋਕ ਨਿਬਾਉਂਦੇ ਵਾਂਗ ਵਪਾਰਾਂ॥

Card image cap

ਜੇਕਰ ਜਿੰਦਗੀ 👆ਸਵਾਲ

ਜੇਕਰ ਜਿੰਦਗੀ 👆ਸਵਾਲ ਬਣ ਜਾਵੇ
ਤਾਂ ੳਹਦਾ ਜਵਾਬ 👍 ਅਾਪ ਨੂੰ ਹੀ ਬਣਨਾ ਪੈਂਦਾ...
ਕਿੳੁਂਕਿ ਜਿਤਦਾ 👑 ੳਹੀ ਹੈ
ਜੋ ਕਿਸਮਤ ਨੂੰ ਮਾਤ 👏 ਦਿੰਦਾ ਹੈ...

Card image cap

ਮੰਜ਼ਿਲਾਂ ਭਾਵੇਂ ਕਿੰਨੀਆਂ

ਮੰਜ਼ਿਲਾਂ ਭਾਵੇਂ ਕਿੰਨੀਆਂ ਵੀ ੳੁੱਚੀਆਂ ਹੋਣ
ਦੋਸਤੋ ਪਰ ਰਸਤੇ ਹਮੇਸ਼ਾਂ ਪੈਰਾਂ ਦੇ ਥੱਲੇ ਹੁੰਦੇ ਨੇ

Card image cap

❤ ਹੋਵੇ ਜੇ

❤ ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਗੂੰ ਸੋਹਣਾ
ਰੱਬ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ

Card image cap

ਆਸ਼ਕ ਦਾ ਦਿਲ

ਆਸ਼ਕ ਦਾ ਦਿਲ ਤੇ ਟਾਹਣੀ ਲੱਗੇ ਫੁੱਲ
ਕਦੇ ਟੁੱਟ ਕੇ ਨੀ ਜੁੜਦੇ
ਗੁਆਚਿਆ Mobile ਤੇ ਵਲੈਤ ਗਈ ਸਹੇਲੀ
ਕਦੇ ਨਹੀਂ ਮੁੜਦੇ .....

Card image cap

ਕਰਦੀ ਏ ਹਵਾ,

ਕਰਦੀ ਏ ਹਵਾ,
ਸੁਣਿਆ Status ਵੀ ਅੰਗਰੇਜੀ ਵਿੱਚ ਪਾਉਦੀ ਏ,
ਪਰ ਕੀ ਪਤਾ ਉਹਨੂੰ
ਇੱਥੇ ILETS ਵਾਲੀ Madam Try
ਯਾਰਾ ਉੱਤੇ ਲਾਉਦੀ ਆ...